For A Reason-Karan Aujla&Ikky

cover

  如无法下载或有错误,请刷新重试或点此 反馈 给我们

For A Reason - Karan Aujla&Ikky.mp3

[00:00.00]For A Reason - Karan Aujl...
[00:00.00]For A Reason - Karan Aujla/Ikky
[00:01.74]Lyrics by:Ikwinder Sahota/Karan Aujla/Milan D'Agostini
[00:03.48]Composed by:Ikwinder Sahota/Karan Aujla/Milan D'Agostini
[00:05.23]Produced by:Ikky/Milano
[00:07.01]ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ
[00:09.79]ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ
[00:12.21]ਹੱਥਾਂ ਤੇ ਤੇਰੇ ਨਾਂ ਦੀ ਲਾ ਲਾ ਮੇਹੰਦੀ
[00:15.13]ਹੱਥਾਂ ਤੇ ਤੇਰੇ ਨਾਂ ਲਾ ਲਾ ਮੇਹੰਦੀ
[00:17.64]ਪੁੱਛਦਾ ਮੈਂ ਤੇਰਾ ਕਿਉਂ ਕਰਾਂ
[00:20.13]ਪੁੱਠੇ ਵੈਕੇ ਕਰੇ ਮੈਂਨੂੰ ਸ਼ਾਨ
[00:22.80]ਪਤਾ ਮੈਂਨੂੰ ਦੇਦੇਗਾ ਤੂੰ ਜਾਨ
[00:25.29]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[00:28.29]ਜਿਵੇਂ ਤੂੰ ਜੱਟਾ ਵੇ ਹਜੋਂਦਾ ਮੈਂਨੂੰ
[00:30.90]ਜਿਵੇਂ ਤੂੰ ਹੱਥਾਂ ਨਾਲ ਖਵੋਂਦਾ ਮੈਂਨੂੰ
[00:33.57]ਰੁੱਸੀ ਜੇ ਹੋਵਾ ਮੈਂ ਮਨੋਂਦਾ ਮੈਂਨੂੰ
[00:36.38]ਤਾਂਹੀਂ ਤਾਂ ਇੰਨਾ ਪਿਆਰ ਆਉਂਦਾ ਮੈਂਨੂੰ
[00:38.87]ਹੱਕ ਨਾ ਫੜੇ ਤੂੰ ਮੇਰੀ ਬਾਂਹ
[00:41.45]ਕਿੰਨਾ ਸੋਹਣਾ ਲੈਣਾਂ ਮੇਰਾ ਨਾਂ
[00:44.11]ਪਤਾ ਮੈਂਨੂੰ ਦੇਦੇਗਾ ਤੂੰ ਜਾਨ
[00:46.70]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[00:49.81]ਤੇਰੇ ਨਾਲ ਪਿਆਰ ਜੱਟਾ ਤਾਂ
[00:51.98]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[00:54.77]ਤੇਰੇ ਨਾਲ ਪਿਆਰ ਜੱਟਾ ਤਾਂ
[00:57.22]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ
[01:00.19]ਹੱਸਕੇ ਤੂੰ ਠੀਕ ਮੇਰਾ ਹਾਲ ਰੱਖਦਾ
[01:02.79]ਜਿਵੇਂ ਕਿਹਾ ਕਰਾਂ ਨਾ ਸਵਾਲ ਰੱਖਦਾ
[01:05.39]ਚਿੱਤ ਨਾ ਲੱਗੇ ਤਾਂ ਨਾਲ ਨਾਲ ਰੱਖਦਾ
[01:08.09]ਵੇ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ
[01:10.81]ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਣੇ
[01:13.72]ਨਸ਼ਾ ਨਸ਼ਾ ਚੜ੍ਹਾਈ ਜਾਣੇ
[01:16.24]ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਣੇ
[01:19.94]ਨੇੜੇ ਤੋਂ ਨੇੜੇ ਹੋਰ ਆਈ ਜਾਣੇ
[01:21.82]ਕਿੰਨਾ ਤੰਗ ਕਰਦੀਆਂ ਹਾਂ
[01:24.03]ਮੱਥੇ ਤੇ ਟਿਓੜੀ ਨੀ ਜਮਾਂ
[01:26.71]ਪਤਾ ਮੈਂਨੂੰ ਦੇਦੇਗਾ ਤੂੰ ਜਾਨ
[01:29.31]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[01:32.47]ਤੇਰੇ ਨਾਲ ਪਿਆਰ ਜੱਟਾ ਤਾਂ
[01:34.65]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[01:37.38]ਤੇਰੇ ਨਾਲ ਪਿਆਰ ਜੱਟਾ ਤਾਂ
[01:39.92]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ
[01:53.81]ਖਿੜ ਖਿੜ ਹੱਸਦੀ ਨਜ਼ਰ ਲੱਗ ਜਾਵੇ
[01:56.38]ਖੁਸ਼ ਇੰਨੀ ਰਹਿੰਦੀਆਂ ਕੋਈ ਗਮ ਹੀ ਲੱਭ ਦੇ
[01:58.90]ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼ ਸੁਰਤਏ ਹੈ
[02:01.66]ਵੇ ਮੈਂਨੂੰ ਕੋਈ ਤਾਂ ਤੇਰੇ ਤੇ ਜੱਟਾ ਕਮੀ ਲੱਭ ਦੇ
[02:04.26]ਜਿਵੇਂ ਤੂੰ ਸੱਜੀ ਨੂੰ ਸਜੋਂਦਾ ਰਹਿਣਾ ਹੈ
[02:06.80]ਜਿਵੇਂ ਤੂੰ ਖਿੱਜੀ ਨੂੰ ਖਿਜੋਂਦਾ ਰਹਿਣਾ ਹੈ
[02:09.50]ਮੇਰੇ ਤੇ ਗੀਤਾਂ ਨੂੰ ਬਣੋਂਦਾ ਰਹਿਣਾ ਹੈ
[02:12.17]ਮੇਰੇ ਤੇ ਲਿਖੇ ਹੋਏ ਸੁਣੋਂਦਾ ਰਹਿਣਾ ਹੈ
[02:14.89]ਔਜਲਾ ਤੇਰੇ ਤੇ ਮਰ ਜਾਵਾਂ
[02:17.39]ਮੇਰੇ ਤੇ ਬਣੋਣਾ ਤਰਜਾਂ
[02:20.38]ਪਤਾ ਮੈਂਨੂੰ ਦੇਦੇਗਾ ਤੂੰ ਜਾਨ
[02:22.81]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[02:25.76]ਤੇਰੇ ਨਾਲ ਪਿਆਰ ਜੱਟਾ ਤਾਂ
[02:27.96]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[02:31.01]ਤੇਰੇ ਨਾਲ ਪਿਆਰ ਜੱਟਾ ਤਾਂ
[02:33.32]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ
[02:36.48]ਤੇਰੇ ਨਾਲ ਪਿਆਰ ਜੱਟਾ ਤਾਂ
[02:38.63]ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ
展开
广告图片
广告图片
歌曲吧版权投诉 请联系我们 123456@qq.com