Boyfriend-Karan Aujla&Ikky
网盘下载
如无法下载或有错误,请刷新重试或点此
反馈 给我们
[00:00.51]Boyfriend - Karan Aujla/Ikky
[00:01.38]Lyrics by:Ikwinder Sahota/Karan Aujla/Milan D'Agostini
[00:02.30]Composed by:Ikwinder Sahota/Karan Aujla/Milan D'Agostini
[00:03.57]Produced by:Ikky/Milano
[00:11.04]ਤਾਈ ਨੂੰ ਕਹਿ ਰੱਖ ਹੁਣ ਬਿਦਕਾਂ ਨਾ
[00:13.39]ਤੂੰ ਵੀ ਮੈਨੂੰ ਮ੍ਹਾਰੀ ਮਾਈ ਝਿੜਕਾਂ ਨਾ
[00:15.91]ਦੇਖ ਕੇ ਮੁੰਡੇ ਨੂੰ ਹਾਂ ਘਰ ਹੋ ਗਈ
[00:18.44]ਤੂੰ ਵੀ ਓਹਦੇ ਕਹਿੰਦੀ ਸੀ ਉਮਰ ਹੋ ਗਈ
[00:20.58]ਨੀ ਪਿੱਛੇ ਪੈ ਗਿਆ ਨਾਲ ਖੇ ਗਿਆ ਕੋਲ ਬੈਠ ਗਿਆ ਕੋਈ
[00:25.31]ਨੀ ਮਾਏ ਦਿਲ ਲੈ ਗਿਆ ਲੈ ਗਿਆ ਲੈ ਗਿਆ ਕੋਈ
[00:30.15]ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
[00:35.14]ਮੈਂ ਅਕੜਾਂ ਵੀ ਕਰ ਗਈਆਂ ਹੁਣ ਹਾਰ ਗਈਆਂ ਨੀ ਸਹਿ ਗਿਆ ਕੋਈ
[00:40.13]ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
[00:45.18]ਗੋਰੀਏ
[00:45.88]ਲੱਭਦਾ ਪਿਆਰ ਕਹਿੰਦਾ ਫੋਨਾਂ ਚੋ ਨਹੀਂ ਮੈਂ
[00:48.09]ਹਾਂ ਆਸ਼ਿਕਾਂ ਵੇਲੀਆਂ ਦੋਨਾ ਚੋ ਨਹੀਂ ਮੈਂ
[00:51.11]ਜਿੰਨੀ ਰਹੇਗੀ ਤੇਰੇ ਨਾਲ ਬਤਾਉਣੀ ਆਖਦਾ
[00:53.15]ਹਾਂ taimpass ਕਰੂ ਕਹਿੰਦਾ ਓਹਨਾ ਚੋ ਨਹੀਂ ਮੈਂ
[00:55.61]ਹੋ ਗਈ ਹਾਂ ਮੇਰੀ ਤੂੰ ਹੈ ਜਾਨ ਮੇਰੀ ਮੈਨੂੰ ਕਹਿ ਗਿਆ ਕੋਈ
[01:00.19]ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
[01:05.16]ਮੈਂ ਅਕੜਾਂ ਵੀ ਕਰ ਗਈਆਂ ਹੁਣ ਹਾਰ ਗਈਆਂ ਨੀ ਸਹਿ ਗਿਆ ਕੋਈ
[01:10.09]ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
[01:26.03]ਸਿਰ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ
[01:28.00]ਹਾਂ
[01:28.59]ਪਹਿਲਾਂ ਵੀ ਸੀ ਔਰ ਓਹ ਸ਼ਰੀਫ਼ ਕਰ ਗਿਆ
[01:30.67]ਆਹਾਂ
[01:30.91]ਮਾਂ-ਪਿਆਂ ਨੇ ਕਹਿੰਦਾ ਬੜਾ ਸੋਹਣਾ ਪਾਲਿਆ
[01:33.40]ਜਾਂਦਾ-ਜਾਂਦਾ ਥੋੜੀ ਵੀ ਤਾਰੀਫ਼ ਕਰ ਗਿਆ
[01:35.87]ਅਗਲੀ ਵਾਰੀ ਮੈਂ ਓਹ ਕਰਦਿਆਂ ਨਾ
[01:38.29]ਕਰਨੀ ਨਹੀਂ ਗੱਲ ਕਹਿੰਦਾ ਪਰਦਾਂ ਨਾ
[01:40.99]ਮੈਥੋਂ ਹੁਣ ਹੋਣੀ ਨਹੀਂ deek ਲੱਗਦਾ
[01:43.32]ਭਾਬੀ ਨੂੰ ਦਿਖਾਇਆ ਕਹਿੰਦੀ theek ਲੱਗਦਾ
[01:45.52]ਕਹਿੰਦਾ ਨਾ ਦੱਸੀ ਬਸ ਨਾਲ ਰੱਖੀ ਦੇ sheh ਗਿਆ ਕੋਈ
[01:50.14]ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
[01:54.86]ਲੈ ਗਿਆ ਕੋਈ
[01:55.48]ਮੈਂ ਅਕੜਾਂ ਵੀ ਕਰ ਗਈਆਂ ਹੁਣ ਹਾਰ ਗਈਆਂ ਨੀ ਸਹਿ ਗਿਆ ਕੋਈ
[01:59.76]ਸਹਿ ਗਿਆ ਕੋਈ
[02:00.54]ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
[02:05.20]ਮੈਂ ਅਕੜਾਂ ਵੀ ਕਰ ਗਈਆਂ ਹੁਣ ਹਾਰ ਗਈਆਂ ਨੀ ਸਹਿ ਗਿਆ ਕੋਈ
[02:09.63]ਸਹਿ ਗਿਆ ਕੋਈ
[02:10.70]ਓਹ ਦੇਖ ਮੇਰਾ ਮੁਖ ਜਾਂਦਾ ਖਿੜ
[02:12.44]ਕਦੇ ਅੱਖ ਤਲੋਂ ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
[02:15.75]ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
[02:17.75]ਐਦਾ ਕਹਿ ਕੇ ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
[02:20.90]ਓਹ ਦੇਖ ਮੇਰਾ ਮੁਖ ਜਾਂਦਾ ਖਿੜ
[02:22.50]ਕਦੇ ਅੱਖ ਤਲੋਂ ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
[02:25.66]ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
[02:27.73]ਐਦਾ ਕਹਿ ਕੇ ਦਿਲ ਮੇਰਾ ਦਿਲ ਮੇਰਾ ਲੈ ਗਿਆ ਕੋਈ
展开